ਮਾਨਤਾ ਪੱਤਰ ਰੱਦ ਕਰਨ ਦੀ ਚੇਤਾਵਨੀ ਦੀਆਂ ਖ਼ਬਰਾਂ ਬਕਵਾਸ : ਗੋਇਲ

ਰੀਓ ਡੀ ਜੇਨੇਰੀਓ। ਭਾਰਤ ਦੇ ਖੇਡ ਮੰਤਰੀ ਵਿਜੈ ਗੋਇੀ ਨੇ ਰੀਓ ਓਲੰਪਿਕ ਦੀ ਆਯੋਜਨ ਕਮੇਟੀ ਦੀ ਉਨ੍ਹਾਂ ਦੀ ਮਾਨਤਾ ਰੱਦ ਕਰਂ ਦੀ ਚੇਤਾਵਨੀ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਬਕਵਾਸ ਕਰਾਰ ਦਿੱਤਾ ਹੈ।
ਕੇਂਦਰੀ ਖੇਡ ਮੰਤਰੀ ਗੋਇਲ ਨੇ ਇਸ ਰਿਪੋਰਟ ਦੀ ਤਰਜੀਹ ਬਾਰੇ ਪੁੱਛੇ ਜਾਣ ‘ਤੇ ਪੱਤਰਕਾਰਾਂ  ਨੂੰ ਕਿਹਾ ਕਿ ਇਹ ਪੂਰੀ ਤਰ੍ਹਾਂ ਬਕਵਾਸ ਹੈ।
ਭਾਰਤੀ ਦਲ ਮੁਖੀ ਰਾਕੇਸ਼ ਗੁਪਤਾ ਨੇ ਵੀ ਖੇਡ ਮੰਤਰੀ ਦਾ ਮਾਨਤਾ ਪੱਤਰ ਰੱਦ ਕਰਨ ਦੀ ਚੇਤਾਵਨੀ ਦੀਆਂ ਖ਼ਬਰਾਂ ਦਾ ਪੁਰਜ਼ੋਰ ਖੰਡਨ ਕੀਤਾ ਹੈ।