ਨਵੀਂ ਦਿੱਲੀ। ਭਾਰਤ ਚੀਨ ਖਿਲਾਫ਼ ਫੌਜ ਸੰਤੁਲਨ ਨੂੰ ਬਣਾਈ ਰੱਖਣ ਲਈ ਪੂਰਬ-ਉੱਤਰ ਤੇ ਲੱਦਾਖ਼ ‘ਚ ਆਪਣੀ ਸ਼ਕਤੀ ਮਜ਼ਬੂਤ ਕਰ ਰਿਹਾ ਹੈ। ਸਰਹੱਦੀ ਖੇਤਰਾਂ ਦੇ ਨਾਲ-ਨਾਲ ਰਣਨੀਤਿਕ ਮਹੱਤਵ ਦੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ‘ਚ ਫੌਜੀ ਸਮਰੱਥਾ ‘ਚ ਵਾਧਾ ਕੀਤਾ ਜਾ ਰਿਹਾ ਹੇ।
ਇੱਕ ਅੰਗਰੇਜ਼ੀ ਅਖ਼ਬਾਰ ‘ਚ ਛਪੀ ਖ਼ਬਰ ਮੁਤਜਬਕ ਭਾਰਤ ਨੇ ਪੂਰਬ ਉੱਤਰ ‘ਚ ਸੁਖੋਈ-30 ਐੱਮਕੇਆਈ ਲੜਾਕੂ ਜਹਾਜ਼ਾਂ, ਖੁਫ਼ੀਆ ਡਰੋਨ ਤੇ ਮਿਜ਼ਾਇਲਾਂ ਦੀ ਤਾਇਨਾਤੀ ਦ। ਦੇ ਨਾਲ-ਲਾਲ ਪੂਰਬੀ ਲੱਦਾਖ ‘ਚ ਟੈਂਕ ਰੈਜੀਮੈਂਟਸ ਤੇ ਫੌਜੀਆਂ ਦੀ ਗਿਣਤੀ ਵਧਾ ਦਿੱਤੀ ਹੈ।