ਏਜੰਸੀ ਨਵੀਂ ਦਿੱਲੀ,
ਦੁਨੀਆ ‘ਚ ਤਕਨੀਕੀ ਦੇ ਖੇਤਰ ‘ਚ ਹੋ ਰਹੀਆਂ ਨਿੱਤ ਨਵੀਆਂ ਖੋਜਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੂੰ ਵੀ ਵਿਸ਼ਵ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ‘ਨਵੀਂ ਸੋਚ’ ਅਪਣਾਉਣੀ ਪਵੇਗੀ ਨਹੀਂ ਤਾਂ ਅਸੀਂ ਇੰਨੇ ਪਿੱਛੇ ਰਹਿ ਜਾਵਾਂਗੇ ਕਿ ਕੋਈ ਪੁੱਛੇਗਾ ਵੀ ਨਹੀਂ