ਭਾਜਪਾ ‘ਚ ਸ਼ਾਮਲ ਹੋਏ ਬਸਪਾ ਲੀਡਰ ਸਵਾਮੀ ਪ੍ਰਸਾਦ ਮੌਰਿਆ

ਨਵੀਂ ਦਿੱਲੀ। ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਤੇ ਉੱਤਰ ਪ੍ਰਦੇਸ਼ ‘ਚ ਪਦਰੌਨਾ ਤੋਂ ਵਿਧਾਇਕ ਸਵਾਮੀ ਪ੍ਰਸਾਦ ਮੌਰਿਆ ਭਾਜਪਾ ‘ਚ ਸ਼ਾਮਲ ਹੋ ਗਏ। ਮੌਰਿਆ ਨਵੀਂ ਦਿੱਲੀ ‘ਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਮੌਜ਼ੂਦਗੀ ‘ਚ ਆਪਣੇ ਸਮਰਥਕਾਂ ਨਾਲ ਭਾਜਪਾ ‘ਚ ਸ਼ਾਮਲ ਹੋਏ।