ਆਗਰਾ। ਸਾਬਕਾ ਮਨੁੱਖੀ ਵਸੀਲੇ ਰਾਜ ਮੰਤਰੀ ਅਤੇ ਆਗਰਾ ਤੋਂ ਭਾਜਪਾ ਸਾਂਸਦ ਰਾਮ ਸ਼ੰਕਰ ਕਥੇਰੀਆ ਦਾ ਪਾਲਤੂ ਕੁੱਤਾ ਗੁੰਮ ਹੋ ਗਿਆ ਹੈ। ਇਸ ਨੂੰ ਲੱਭਣ ਦੀ ਜਿੰਮੇਵਾਰੀ ਪੁਲਿਸ ਨੂੰ ਦਿੱਤੀ ਗਈ ਹੈ। ਸਸਦ ਦੀ ਪਤਨੀ ਮ੍ਰੁਦਲਾ ਨ ੇਇਸ ਸਬੰਧੀ ਆਗਰਾ ਦੇ ਹਰਿ ਪਰਬਤ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਮੁਦ੍ਰੁਲਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸਾਡਾ ਕੁੱਤਾ ਗੁੰਮ ਹੋ ਗਿਆ। ਮੈਂ ਆਗਰਾ ਦੇ ਐੱਸਪੀ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਹੈ। ਸਾਂਸਦ ਦੀ ਪਤਨੀ ਨੇ ਅੱਗੇ ਕਿਹਾ ਕਿ ਜਦੋਂ ਪੁਲਿਸ ਆਜਮ ਖਾਨ ਜੀ ਦੀਆਂ ਗੁੰਮ ਹੋਈਆਂ ਮੱਝਾਂ ਦੀ ਜਾਂਚ ਕਰ ਸਕਦੀ ਹੈ ਤਾਂ ਸਾਡੇ ਪਾਲਤੂ ਕੁੱਤੇ ਦੀ ਜਾਂਚ ਕਿਉਂ ਨਹੀਂ ਕਰ ਸਕਦੀ?
ਤਾਜ਼ਾ ਖ਼ਬਰਾਂ
ਤਰਨਤਾਰਨ ਦੀ ਗੋਇੰਦਵਾਲ ਜ਼ੇਲ੍ਹ ’ਚ ਹਵਾਲਾਤੀ ਨੇ ਕੀਤੀ ਖੁਦਕੁਸ਼ੀ
ਅੰਮ੍ਰਿਤਸਰ। ਗੈਂਗਸਟਰ ਜੱਗੂ ਭ...
ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈਆਂ ਫਸਲ ’ਤੇ ਕਿਸਾਨਾਂ ਦੇ ਦੁੱਖ ਵੰਡਾਉਣ ਦਾ ਉਪਰਾਲਾ
ਵਿਧਾਇਕ ਮੁੰਡੀਆਂ ਵੱਲੋਂ ਇੱਕ ...
ਇੰਦੌਰ: ਰਾਮਨੌਮੀ ’ਤੇ ਇੱਕ ਧਾਰਮਿਕ ਸਥਾਨ ’ਤੇ ਵੱਡਾ ਹਾਦਸਾ, ਸ਼ਰਧਾਲੂ ਫਸੇ, ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼
ਇੰਦੌਰ/ਭੋਪਾਲ (ਏਜੰਸੀ)। ਇੰਦੌ...
ਪੂਜਨੀਕ ਗੁਰੂ ਜੀ ਦੇ ਬਚਨ ਹੋਏ ਸੱਚ, ਵਿਗਿਆਨੀਆਂ ਨੇ ਵੀ ਮੰਨਿਆ
Benefits of eating in fai...
ਇੰਝ ਹੋਣਗੀਆਂ ਕਰਨਾਟਕ ਵਿਧਾਨ ਸਭਾ ਅਤੇ ਕਈ ਥਾਈਂ ਜਿਮਨੀ ਚੋਣਾਂ, ਜਾਰੀ ਹੋਇਆ ਸ਼ਡਿਊਲ
10 ਮਈ ਨੂੰ ਇੱਕੋ ਗੇੜ ’ਚ ਵੋਟ...
Amritpal ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਹੀਆਂ ਅਹਿਮ ਗੱਲਾਂ
ਚੰਡੀਗੜ੍ਹ। ਕੇਂਦਰੀ ਗ੍ਰਹਿ ਮੰ...