ਫੌਜ ਦਾ ਤਬਾਦਲਾ ਰੈਕੇਟ : ਲੈਫਟੀਨੈਂਟ ਕਰਨਲ ਤੇ ਦਲਾਲ ਗ੍ਰਿਫਤਾਰ

ਏਜੰਸੀ ਨਵੀਂ ਦਿੱਲੀ,
ਨਵੀਂ ਦਿੱਲੀ ਵਿੱਚ ਫੌਜੀ ਦਫਤਰ ‘ਤੇ ਕਥਿਤ ਤਬਾਦਲੇ ਰੈਕੇਟ ਸਬੰਧੀ ਸੀਬੀਆਈ ਨੇ ਇੱਕ ਲੈਫਟੀਨੈਂਟ ਕਰਨਲ ਤੇ ਇੱਕ ਦਲਾਲ ਨੂੰ ਕਾਬੂ ਕੀਤਾ ਹੈ ਅਜਿਹਾ ਦੋਸ਼ ਹੈ ਕਿ  ਫੌਜੀ ਅਧਿਕਾਰੀਆਂ ਨੇ ਉਨ੍ਹਾਂ ਦੀ ਤੈਨਾਤੀ  ਵਿੱਚ ਹੇਰ-ਫੇਰ ਲਈ ਲੱਖਾਂ ਰੁਪਏ ਦਿੱਤੇ ਸਨ ਸੀਬੀਆਈ ਨੇ ਇਕੱਠੀ ਕੀਤੀ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਮਾਮਲਾ
ਦਰਜ ਕੀਤਾ