ਪੂਜਨੀਕ ਗੁਰੂ ਜੀ ਨੇ ਸਾਕਸ਼ੀ ਮਲਿਕ ਨੂੰ ਵਧਾਈ ਦਿੱਤੀ

ਸਰਸਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੀਓ ਓਲੰਪਿਕ ‘ਚ ਕੁਸ਼ਤੀ ਦੇ ਮਹਿਲਾ ਵਰਗ ਦੇ ਮੁਕਾਬਲੇ ‘ਚ ਕਾਂਸੀ ਤਮਗਾ ਜਿੱਤ ਕੇ ਦੇਸ਼ ਨੂੰ ਗੌਰਵਮਈ ਕਰਨ ਵਾਲੀ ਖਿਡਾਰਨ ਸਾਕਸ਼ੀ ਮਲਿਕ ਨੂੰ ਵਧਾਈ ਦਿੱਤੀ ਪੂਜਨੀਕ ਗੁਰੂ ਜੀ ਨੇ ਟਵੀਟ ਕਰਕੇ ਲਿਖਿਆ ਕਿ ਰੀਓ ਓਲੰਪਿਕ ‘ਚ ਭਾਰਤ ਨੂੰ ਪਹਿਲਾ ਮੈਡਲ ਦਿਵਾਉਣ ਲਈ ਸਾਕਸ਼ੀ ਮਲਿਕ ਨੂੰ ਸ਼ੁੱਭਕਾਮਨਾਵਾਂ ਇੱਕ ਬੇਟੀ ਦੀ ਤਾਕਤ ਸ਼ਾਨਦਾਰ ਪ੍ਰਦਰਸ਼ਨ ਅਸ਼ੀਰਵਾਦ

tweet