ਪਾਕਿਸਤਾਨ ਨੇ ਕੰਟਰੋਲ ਰੇਖਾ ਪਾਰੋਂ ਫਿਰ ਦਾਗੇ ਗੋਲੇ

ਏਜੰਸੀ
ਜੰਮੂ, 
ਪਾਕਿਸਤਾਨੀ ਫੌਜੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ ਦੇ ਨੇੜਲੇ  ਇਲਾਕਿਆਂ ‘ਚ ਭਾਰੀ ਫਾਇਰਿੰਗ ਕੀਤੀ, ਜਿਸ ਨਾਲ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਸਰਹੱਦੀ ਇਲਾਕਿਆਂ ‘ਚ ਰਹਿਣ ਵਾਲੇ 1000 ਵਿਅਕਤੀਆਂ ਨੂੰ ਉੱਥੋਂ ਜ਼ਬਰੀ ਕੱਢਿਆ ਗਿਆ