ਏਜੰਸੀ
ਨਵੀਂ ਦਿੱਲੀ,
ਇੱਕ ਪਾਕਿਸਤਾਨੀ ਨਾਗਰਿਕ ਨੇ ਆਪਣੇ ਢਾਈ ਸਾਲ ਦੇ ਬੱਚੇ ਦੇ ਇਲਾਜ ਲਈ ਮੈਡੀਕਲ ਵੀਜ਼ਾ ਜਾਰੀ ਕਰਵਾਉਣ ਵਿੱਚ ਮੱਦਦ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਪ੍ਰਗਟ ਕੀਤਾ ਹੈ ਵਿਦੇਸ਼
ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮਾਮਲੇ ਵਿੱਚ ਸਰਕਾਤਮਕ ਰੁਖ਼ ਤੋਂ ਬਾਅਦ ਕੇਨ ਸਿਡ ਨਾਂਅ ਦੇ ਇਸ ਵਿਅਕਤੀ ਨੇ ਟਵੀਟ ਕੀਤਾ, ਇਹ ਖੁਸ਼ੀ ਦਾ ਵਿਸ਼ਾ ਹੈ ਕਿ ਕਈ ਮਤਭੇਦਾਂ ਦੇ ਬਾਵਜੂਦ ਮਾਨਵਤਾ ਆਪਣੀ ਥਾਂ ਬਰਕਰਾਰ ਹੈ ਤੁਹਾਡੇ ਯਤਨਾਂ ਲਈ ਧੰਨਵਾਦ ਇਸ ਤੋਂ ਪਹਿਲਾਂ ਸ੍ਰੀਮਤੀ ਸਵਰਾਜ ਨੇ ਪਾਕਿਸਤਾਨੀ ਨਾਗਰਿਕ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਬੱਚੇ ਦਾ ਇਲਾਜ ਕੀਤਾ ਜਾਵੇਗਾ ਸ੍ਰੀਮਤੀ ਸਵਰਾਜ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਬੱਚੇ ਨੂੰ ਪਰੇਸ਼ਾਨੀ ਨਹੀਂ ਆਵੇਗੀ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਉਸਨੂੰ ਮੈਡੀਕਲ ਵੀਜ਼ਾ ਮਿਲੇਗਾ ਸੁਸ਼ਮਾ ਸਵਰਾਜ ਨੇ ਇਸ ਮਾਮਲੇ ਵਿੱਚ ਸਰਕਾਤਮਕ ਰੁਖ਼ ਤੋਂ ਬਾਅਦ ਕੇਨ ਸਿਡ ਨਾਂਅ ਦੇ ਇਸ ਵਿਅਕਤੀ ਨੇ ਟਵੀਟ ਕੀਤਾ, ਇਹ ਖੁਸ਼ੀ ਦਾ ਵਿਸ਼ਾ ਹੈ ਕਿ ਕਈ ਮਤਭੇਦਾਂ ਦੇ ਬਾਵਜੂਦ ਮਾਨਵਤਾ ਆਪਣੀ ਥਾਂ ਬਰਕਰਾਰ ਹੈ ਤੁਹਾਡੇ ਯਤਨਾਂ ਲਈ ਧੰਨਵਾਦ ਇਸ ਤੋਂ ਪਹਿਲਾਂ ਸ੍ਰੀਮਤੀ ਸਵਰਾਜ ਨੇ ਪਾਕਿਸਤਾਨੀ ਨਾਗਰਿਕ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਬੱਚੇ ਦਾ ਇਲਾਜ ਕੀਤਾ ਜਾਵੇਗਾ ਸ੍ਰੀਮਤੀ ਸਵਰਾਜ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਬੱਚੇ ਨੂੰ ਪਰੇਸ਼ਾਨੀ ਨਹੀਂ ਆਵੇਗੀ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਉਸਨੂੰ ਮੈਡੀਕਲ ਵੀਜ਼ਾ ਮਿਲੇਗਾ