ਨੋਇਡਾ ਪੋਂਜੀ ਘਪਲੇ ‘ਚ ਸ਼ਾਮਲ ਕੰਪਨੀ ਦਾ ਡਾਇਰੈਕਟਰ ਗ੍ਰਿਫ਼ਤਾਰ

ਏਜੰਸੀ ਗ੍ਰੇਟਰ ਨੋਇਡਾ
ਉੱਤਰ ਪ੍ਰਦੇਸ਼ ਐੱਸਟੀਐਫ ਨੇ 3,700 ਕਰੋੜ ਰੁਪਏ ਦੇ ਪੋਂਜੀ ਘਪਲੇ ‘ਚ ਕਥਿੱਤ ਤੌਰ ‘ਤੇ ਸ਼ਾਮਲ ਨੋਇਡਾ ਅਧਾਰਿਤ ਇੱਕ ਕੰਪਨੀ ਦੇ ਇੱਕ ਡਾਇਰੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ ਇਸ ਕੰਪਨੀ ਨੇ ਸੋਸ਼ਲ ਮੀਡੀਆ ‘ਤੇ ‘ਲਾਈਕ’ ਦੇ ਬਦਲੇ ‘ਚ ਲੱਖਾਂ ਨਿਵੇਸ਼ਕਾਂ ਨੂੰ ਰੁਪਏ ਦੇਣ ਦਾ ਵਾਅਦਾ ਕੀਤਾ ਸੀ