ਨਿਰਭਇਆ ਕਾਂਡ ਦੇ ਦੋਸ਼ੀ ਨੇ ਜੇਲ੍ਹ ‘ਚ ਕੀਤਾ ਖੁਦਕੁਸ਼ੀ ਦਾ ਯਤਨ

ਨਵੀਂ ਦਿੱਲੀ। ਨਿਰਭਇਆ ਸਮੂਹਿਕ ਦੁਰਾਚਾਰ ਮਾਮਲੇ ਦੇ ਇੱਕ ਮੁਲਜ਼ਮ ਵਿਨੈ ਸ਼ਰਮਾ ਨੇ ਕੱਲ੍ਹ ਰਾਤ ਤਿਹਾੜ ਜੇਲ੍ਹ ‘ਚ ਕਥਿਤ ਤੌਰ ‘ਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਉਸ ਨੂੰ ਦੀਨ ਦਿਆਲ ਉਪਾਧਿਆਇ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਸੂਤਰਾਂ ਅਨਾਰ ਵਿਜੈ ਨੇ ਨੀਂਦ ਦੀਆਂ ਗੋਲ਼ੀਆਂ ਖਾਧੀਆਂ ਤੇ ਬਾਅਦ ‘ਚ ਸਾਫ਼ੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਦਾ ਯਤਨ ਕੀਤਾ।