ਦੇਸ਼ ‘ਚ ਬਣਨਗੇ ਮਾਡਲ ਸੌਰ ਸ਼ਹਿਰ

ਏਜੰਸੀ
ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ, ਬਿਜਲੀ ਅਤੇ ਨਵੀਨੀਕਰਨ ਊਰਜਾ ਅਤੇ ਰਿਹਾਇਸ਼ ਦੇ ਢਾਂਚਾਗਤ ਖੇਤਰਾਂ ਦੀਆਂ ਯੋਜਨਾਵਾਂ ਦੀ ਦੇਸ਼ ਭਰ ‘ਚ ਤਰੱਕੀ ਦੀ ਅੱਜ ਸਮੀਖਿਆ ਕੀਤੀ ਅਤੇ ਇਨ੍ਹਾਂ ਖੇਤਰਾਂ ‘ਚ 100 ਸਭ ਤੋਂ ਜ਼ਿਆਦਾ ਪੱਛੜੇ ਜ਼ਿਲ੍ਹਿਆਂ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਆਦੇਸ਼ ਦਿੱਤੇ