ਤੁਰਕੀ ‘ਚ ਬੰਬ ਧਮਾਕਾ, 22 ਵਿਅਕਤੀਆਂ ਦੀ ਮੌਤ

ਇਸਤਾਂਬੁਲ। ਤੁਰਕੀ ਦੇ ਦੱਖਣੀ ਗਜਨੀਟੇਪ  ਸ਼ਹਿਰ ‘ਚ ਵਿਆਹ ਸਮਾਰੋਹ ਦੌਰਾਨ ਹੋਏ ਇੱਕ ਜ਼ਬਰਦਸਤ ਬੰਬ ਧਮਾਕੇ ‘ਚ ਅੱਜ ਘੱਟ ਤੋਂ ਘੱਟ 22 ਵਿਅਕਤੀਆਂ ਦੀ ਮੌਤ ਹੋਗਈ ਤੇ 94 ਹੋਰ ਜ਼ਖ਼ਮੀ  ਹੋ ਗਏ।
ਸੂਤਰਾਂ ਨੇ ਦੱਸਿਆ ਕਿ ਵਿਆਹ ਸਮਾਰੋਹ ‘ਚ ਹੋਏ ਬੰਬ ਧਮਾਕੇ ‘ਚ 22 ਵਿਅਕਤੀਆਂ ਦੀ ਮੌਤ ਹੋ ਗਈ। ਹਮਲੇ ਦੌਰਾਨ ਉਥੇ ਕਾਫ਼ੀ ਗਿਣਤੀ ‘ਚ ਲੋਕ ਹਾਜ਼ਰ ਸਨ।