ਟ੍ਰਿਪਲ ਰੋਲ ‘ਚ ਨਜ਼ਰ ਆਉਣਗੇ ਐੱਮਐੱਸਜੀ

ਸਰਸਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ‘ਐੱਮਐੱਸਜੀ ਦ ਵਾਰੀਅਰ-ਲਾਇਨ ਹਾਰਟ’ ਫਿਲਮ ‘ਚ ਉਹ ਟ੍ਰਿਪਲ ਰੋਲ ‘ਚ ਨਜ਼ਰ ਆਉਣਗੇ ਇੱਕ ਸ਼ੇਰਦਿਲ ਦੇ ਰੂਪ ‘ਚ, ਜੋ ਯੋਧਾ ਹੈ, ਦੂਜਾ ਲਾਇਨ ਹਾਰਟ ਦੇ ਰੂਪ ‘ਚ, ਜੋ ਇੰਡੀਆ ਦਾ ਟਾਪ ਏਜੰਟ ਹੈ ਅਤੇ ਤੀਜਾ ਸ਼ੇਰਦਿਲ ਦੇ ਪੂਰਵਜ ਦੇ ਰੂਪ ‘ਚ ਆਪ ਜੀ ਨੇ ਫ਼ਰਮਾਇਆ ਕਿ ਇਸ ਫਿਲਮ ‘ਚ ਉਹ ਗੁਰੂ ਦੇ ਰੂਪ ‘ਚ ਨਹੀਂ ਸਗੋਂ ਕਰੈਕਟਰ ਦੇ ਰੂਪ ‘ਚ ਨਜ਼ਰ ਆਉਣਗੇ ਆਪ ਜੀ ਨੇ ਫ਼ਰਮਾਇਆ ਕਿ ‘ਐੱਮਐੱਸਜੀ ਆਨਲਾਈਨ ਗੁਰੂਕੁੱਲ’ ਵੀ ਬਹੁਤ ਵੱਡੀ ਫਿਲਮ ਹੈ ਫਿਲਮ ਦਾ ਵੀਐਫਐਕਸ ਦਾ ਕੰਮ ਚੱਲ ਰਿਹਾ ਹੈ ਵੀਐਫਐਕਸ ਮਾਹਿਰਾਂ ਦਾ ਕਹਿਣਾ ਹੈ ਕਿ ‘ਐੱਮਐੱਸਜੀ ਆਨਲਾਈਨ ਗੁਰੂਕੁੱਲ’ ਫਿਲਮ ਬਹੁਤ ਵੱਡੀ ਫਿਲਮ ਹੈ ਅਤੇ ਹਾਲੀਵੁੱਡ ਦੀਆਂ ਫਿਲਮਾਂ ਅਵਤਾਰ, ਸਪਾਈਡਰ ਮੈਨ, ਰਿੰਗਸ ਆਫ ਲਾਰਡ ਆਦਿ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਫਿਲਮ ਬਣੇਗੀ