ਜੱਟੂ ਇੰਜੀਨੀਅਰ ਨੂੰ ਭਰਵਾਂ ਹੁੰਗਾਰਾ

ਸਰਸਾ : ਸਰਸਾ ਦੇ ‘ਮਾਹੀ’ ਸਿਨੇਮਾ ‘ਚ 19 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਜੱਟੂ ਇੰਜੀਨੀਅਰ’ ਦੀ ਜਿਵੇਂ ਹੀ ਟਿਕਟ ਮਿਲਣੀ ਸ਼ੁਰੂ ਹੋਈ ਤਾਂ ਸਵੇਰੇ 5 ਵਜੇ ਤੋਂ ਹੀ ਦਰਸ਼ਕਾਂ ‘ਚ 19 ਮਈ ਲਈ ਟਿਕਟ ਖਰੀਦਣ ਦੀ ਹੋੜ ਮੱਚ ਗਈ ਟਿਕਟ ਖਿੜਕੀ ਦੇ ਬਾਹਰ ਲੱਗੀਆਂ ਪ੍ਰਸੰਸਕਾਂ ਦੀਆਂ ਲੰਮੀਆਂ ਕਤਾਰਾਂ ਤਸਵੀਰ : ਅਨਿਲ ਚਾਵਲਾ ਇੰਸਾਂ