ਚਿਦੰਬਰਮ ਤੇ ਹੋਰਨਾਂ ਖਿਲਾਫ਼ ਮਾਮਲਾ ਦਰਜ

ਏਜੰਸੀ
ਨਵੀਂ ਦਿੱਲੀ,
ਈਡੀ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਤੇ ਹੋਰਨਾਂ ਖਿਲਾਫ਼ ਮਨੀ ਲਾਂਡਿੰ੍ਰਗ ਦਾ ਮਾਮਲਾ ਦਰਜ ਕੀਤਾ ਹੈ ਈਡੀ ਨੇ ਕਾਰਤੀ ਤੇ ਹੋਰਨਾਂ ਖਿਲਾਫ਼ ਹਾਲ ਹੀ ‘ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐਫਆਈਆਰ ‘ਤੇ ਨੋਟਿਸ ਲੈਂਦਿਆਂ ਇਹ ਕਦਮ ਚੁੱਕਿਆ ਹੈ