ਕਾਲੇ ਧਨ ‘ਤੇ ਨਕੇਲ, ਸੀਬੀਆਈ ਨੂੰ ਮਿਲੇਗੀ ਨਵੀਂ ਆਨਲਾਈਨ ਪ੍ਰਣਾਲੀ

ਏਜੰਸੀ
ਨਵੀਂ ਦਿੱਲੀ,  ਸੀਬੀਆਈ ਨੂੰ ਬੇਹਿਸਾਬੇ ਧਨ ਜਾਂ ਕਾਲੇ ਧਨ ਨਾਲ ਸਬੰਧਿਤ ਮਾਮਲਿਆਂ ਦੀ ਜਾਂਚ ‘ਚ ਸਹਾਇਤਾ ਲਈ ਇੱਕ ਨਵੀਂ ਆਨਲਾਈਨ ਪ੍ਰਣਾਲੀ ਮਿਲੇਗੀ ਇਸ ਅਧਿਕਾਰੀਆਂ ਨੂੰ ਵੱਖ-ਵੱਖ ਏਜੰਸੀਆਂ ਮਸਲਨ ਬੈਂਕਾਂ, ਆਮਦਨ ਕਰ ਵਿਭਾਗ ਤੇ ਵਿੱਤੀ ਖੁਫ਼ੀਆ ਇਕਾਈ (ਐਫਆਈਯੂ) ਆਦਿ ਤੋਂ ਅੰਕੜਿਆਂ ਨੂੰ ਇਕੱਠਾ ਕਰਨ ‘ਚ ਮੱਦਦ ਮਿਲੇਗੀ