ਕਾਰਪੋਰੇਟ ਕੰਪਨੀਆਂ ‘ਚ ਨਹੀਂ ਬਦਲਣਗੇ ਬੰਦਰਗਾਹ : ਗਡਕਰੀ

ਨਵੀਂ ਦਿੱਲੀ। ਸਰਕਾਰ ਨੇ ਦੇਸ ‘ਚ ਬੰਦਰਗਾਹਾਂ ਦੇ ਵਿਕਾਸ ਤੇ ਉਨ੍ਹਾਂ ਦੇ ਆਧੁਨਿਕੀਕਰਨ ਦੀ ਵਚਨਬੱਧਤਾ ਪ੍ਰਗਗਟਾਉਂਦਿਆਂ ਅੱਜ ਸੰਸਦ ‘ਚ ਭਰੋਸਾ ਦਿੱਤਾ ਕਿ ਵੱਡੀਆਂ ਬੰਦਰਗਾਹਾਂ ਨੂੰ ਕਾਰਪੋਰੇਟ ਕੰਪਨੀਆਂ ‘ਚ ਬਦਲਣ ਦੀ ਉਸਦੀ ਕੋਈ ਯੋਜਨਾ ਨਹੀਂ ਹੈ।