ਅਮਰੀਕਾ ਨੇ ਸੀਰੀਆਈ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ

ਵਾਸ਼ਿੰਗਟਨ। ਅਮਰੀਕਾ ਨੇ ਸੀਰੀਆ ਦੇ ਜਹਾਜਾਂ, ਇੱਕ ਹਵਾਈ ਪੱਟੀ ਤੇ ਈਂਧਨ ਤੇ ਈਂਧਨ ਸਟੇਸ਼ਨਾਂ ਨੂੰ ਨਿਸ਼ਾਨਾ ਬਣਾ ਕੇ ਕਰੂਜ ਮਿਜਾਇਲ ਨਾਲ ਹਮਲੇ ਕੀਤੇ।
ਅਮਰੀਕੀ ਅਧਿਕਾਰੀਆਂ ਨ ੇਕਿਹਾ ਕਿ ਅੱਜ ਸਵੇਰੇ 3.45 ਵਜੇ ਸੀਰੀਆ ਦੇ ਹਵਾਈ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ। ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਕਿਹਾ ਕਿ ਇਨ੍ਹਾਂ ਹਮਲਿਆਂ ‘ਚ ਸੀਰੀਆ ਦੇ ਹਵਾਈ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।