ਅਪੋਲੋ ਟਾਇਰਜ਼ ਦਾ ਮੁਨਾਫ਼ਾ 10 ਫੀਸਦੀ ਵਧਿਆ

ਕੋਚੀ। ਟਾਇਰ ਬਣਾਉਣ ਵਾਲੀ ਕੰਪਨੀ ਅਪੋਲੋ ਟਾਇਰਜ਼ ਲਿਮ. ਨੂੰ ਚਾਲੂ ਵਿੱਤੀ ਵਰ੍ਹੇ ਦੀ 30 ਜੂਨ ਨੂੰ ਸਮਾਪਤ ਪਹਿਲੀ ਤਿਮਾਹੀ ‘ਚ ਮਜ਼ਬੂਤ ਆਧਾਰ ‘ਤੇ 314.69 ਕਰੋੜ ਰੁਪਏ ਦਾ ਸ਼ੁੱਧਧ ਮੁਨਾਫ਼ਾ ਹੋਇਆ ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਦੇ 284.45 ਕਰੋੜ ਦੀ ਤੁਲਨਾ ‘ਚ 10.63 ਫੀਸਦੀ ਵੱਧ ਹੈ।