‘ਅਧਾਰ’ ਲਈ ਫੀਸ ਲੈਣ ਵਾਲੇ 1000 ਅਪ੍ਰੇਟਰਾਂ ਦੀ ਛੁੱਟੀ

ਏਜੰਸੀ ਨਵੀਂ ਦਿੱਲੀ, 
ਭਾਰਤੀ ਵਿਸ਼ੇਸ਼ ਪਛਾਣ ਅਥਾਰਟੀਕਰਨ (ਯੂਆਈਡੀਏਆਈ) ਨੇ ਵੱਖ-ਵੱਖ ਤਰ੍ਹਾਂ ਦੀਆਂ ਗੜਬੜੀਆਂ ਲਈ ਲਗਭਗ 1,000 ਅਪ੍ਰੇਟਰਾਂ ਨੂੰ ਜਾਂ ਤਾਂ ਕਾਲੀ ਸੂਚੀ ‘ਚ ਪਾ ਦਿੱਤਾ ਹੈ ਜਾਂ ਬਰਖਾਸਤ ਕਰ ਦਿੱਤਾ ਹੈ ਲਗਭਗ 20 ਵਿਅਕਤੀਆਂ ਖਿਲਾਫ਼ ਐਫਆਈਆਰ ਦਾਖਲ ਕੀਤੀ ਗਈ ਹੈ